Saturday, 24 March 2018

Pardeep Lalton || Pardeep Ghavri || Pardeep Kumar

Thursday, 22 March 2018

ਤੈਨੂੰ ਨੀਂਦ ਨਾ ਆਉਣੀ ਰਾਤਾਂ ਨੂੰ
ਕਰ ਯਾਦ ਮੇਰੀਆਂ ਬਾਤਾਂ ਨੂੰ
ਜਦ ਸੁਪਨਾ ਬਣ ਕੇ
ਤੇਰੇ ਕੋਲ ਮੈ ਆਉਣਾ ਏ
ਕੱਚੀ ਨੀਂਦ ਚ ਅੱਖ ਤੇਰੀ
ਫਿਰ ਖੁੱਲ ਜਾਏਗੀ
ਤੇਰੇ ਦਿਲ ਵਿਚ ਮੇਰੇ ਲਈ
ਪਿਆਰ ਜਦ ਪੈਦਾ ਹੋਇਆ
ਤੂੰ ਵੀ ਮੇਰੇ ਵਾਂਗ
ਦੁਨੀਆ ਭੁੱਲ ਜਾਏਂਗੀ

ਤੂੰ ਮੰਨੇ ਯਾ ਮੰਨੇ
ਤੇਰੇ ਮੁਖੜੇ ਤੇ ਦਿਸਦਾ
ਤੈਨੂੰ ਪਿਆਰ ਹੋ ਗਿਆ ਏ
ਮੱਥੇ ਦੀਆਂ ਲਿਖੀਆਂ ਤੇ
ਜ਼ੋਰ ਕਿਊ ਨੀ ਚਲਦਾ
ਸਾਡਾ ਰੱਬ ਕਾਹਤੋਂ ਨਹੀਓ
ਹੋਇਆ ਸਾਡੇ ਵੱਲ ਦਾ
ਕਿਹੜੀ  ਖਤਾ ਹੋਈ ਏ
ਕਿਉਂ ਅੱਖ ਮੇਰੀ ਰੋਈ ਏ ਜਦੋਂ ਤੈਨੂੰ ਪਤਾ ਮੈਥੋਂ ਤੇਰੇ ਬਿਨਾ ਰਹਿ ਨਹੀਓ ਹੋਣਾ ਤੂੰ ਵੱਖੋ ਵੱਖ ਰਾਸਤੇ ਕੀਤੇ ਨੇ ਕਿਸ ਵਾਸਤੇ

ਇਹ ਦੁਨੀਆਦਾਰੀ
ਅਸੀਂ ਛੱਡਤੀ ਸਾਰੀ

सरफ़रोशी की तमन्ना
अब हमारे दिल में है
देखना है ज़ोर कितना
बाजुए कातिल में है















Sunday, 11 March 2018

Check Us Live

Saturday, 10 March 2018

New Pics For Catering Service

Pages (3)123 Next

 
My New Blog © 2015 - Designed by Templateism | Distributed By Blogger Templates